Atomic Habits
Panjabi

About The Book

ਜੇਮਸ ਕਲੀਅਰ ਆਦਤਾਂ ਨੂੰ ਵਿਕਸਿਤ ਕਰਨ ਫ਼ੈਸਲਾ ਕਰਨ ਦੀ ਸਮਰੱਥਾ ਅਤੇ ਨਿਰੰਤਰ ਸੁਧਾਰ ਨਾਲ ਜੁੜੇ ਵਿਸ਼ਿਆਂ ’ਤੇ ਕੇਂਦਰਿਤ ਲੇਖਕ ਅਤੇ ਵਕਤਾ ਹਨ। ਉਨ੍ਹਾਂ ਦੀਆਂ ਰਚਨਾਵਾਂ ਦਾ ਪ੍ਰਕਾਸ਼ਨ ਦਅ ਨਿਊ ਯਾਰਕ ਟਾਈਮਜ਼ ਟਾਈਮ ਅਤੇ ਇੰਟਰਪ੍ਰੀਨਿਉਰ ਵਿੱਚ ਹੋ ਚੁੱਕਾ ਹੈ। ਉਹ ਸੀਬੀਐਸ ਦੇ ਦਿਸ ਮਾਰਨਿੰਗ ਸ਼ੋਅ ਵਿੱਚ ਵੀ ਆ ਚੁੱਕੇ ਹਨ। ਉਨ੍ਹਾਂ ਦੀ ਵੈੱਬਸਾਈਟ ਨੂੰ ਹਰ ਮਹੀਨੇ ਲੱਖਾਂ ਲੋਕ ਦੇਖਦੇ ਹਨ ਅਤੇ ਇਹੀ ਨਹੀਂ ਲੱਖਾਂ ਲੋਕ ਉਨ੍ਹਾਂ ਦੇ ਪ੍ਰਸਿੱਧ ਨਿਊਜ਼ਲੈਟਰ ਨੂੰ ਸਬਸਕ੍ਰਾਈਬ ਵੀ ਕਰ ਚੁੱਕੇ ਹਨ। ਫ਼ਾਰਚੂਨ 500 ਕੰਪਨੀਆਂ ਵਿੱਚ ਉਹ ਨਿਯਮਿਤ ਤੌਰ ’ਤੇ ਭਾਸ਼ਣ ਦਿੰਦੇ ਰਹੇ ਹਨ। ਉਨ੍ਹਾਂ ਦੀਆਂ ਰਚਨਾਵਾਂ ਦੀ ਵਰਤੋਂ ਐਨਐਫਐਲ ਐਨਬੀਏ ਅਤੇ ਐਮਐਲਬੀ ਵਿੱਚ ਅਨੇਕ ਟੀਮਾਂ ਨੇ ਕੀਤੀ ਹੈ। ਦਅ ਹੈਬਿਟਸ ਅਕੈਡਮੀ ਦੇ ਆਨਲਾਈਨ ਕੋਰਸ ਦੇ ਰਾਹੀਂ ਕਲੀਅਰ ਨੇ 10000 ਤੋਂ ਵੱਧ ਲੀਡਰਾਂ ਮੈਨੇਜਰਾਂ ਕੋਚਾਂ ਅਤੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਹੈ। ਦਅ ਹੈਬਿਟਸ ਅਕੈਡਮੀ ਉਨ੍ਹਾਂ ਲੋਕਾਂ ਅਤੇ ਸੰਗਠਨਾਂ ਦੇ ਲਈ ਸਿਖਲਾਈ ਦਾ ਪ੍ਰਮੁੱਖ ਮੰਚ ਹੈ ਜੋ ਜ਼ਿੰਦਗੀ ਅਤੇ ਕਾਰਜ-ਖੇਤਰ ਵਿੱਚ ਬਿਹਤਰ ਆਦਤਾਂ ਵਿਕਸਿਤ ਕਰਨ ਵਿੱਚ ਰੁਚੀ ਰੱਖਦੇ ਹਨ। ਕਲੀਅਰ ਇੱਕ ਉਤਸ਼ਾਹੀ ਵੇਟਲਿਫ਼ਟਰ ਅਤੇ ਫ਼ੋਟੋਗ੍ਰਾਫ਼ਰ ਵੀ ਹਨ। ਉਹ ਕੋਲੰਬਸ ਓਹਾਓ ਵਿੱਚ ਆਪਣੀ ਪਤਨੀ ਦੇ ਨਾਲ ਰਹਿੰਦੇ ਹਨ।
Piracy-free
Piracy-free
Assured Quality
Assured Quality
Secure Transactions
Secure Transactions
Delivery Options
Please enter pincode to check delivery time.
*COD & Shipping Charges may apply on certain items.
Review final details at checkout.
downArrow

Details


LOOKING TO PLACE A BULK ORDER?CLICK HERE