Coconut Colored Skin
Panjabi

About The Book

ਮਨੁੱਖੀ ਜ਼ਿੰਦਗੀ ਦੇ ਉਹ ਪਹਿਲੂ ਜਿਹੜੇ ਵੱਖ-ਵੱਖ ਸਮਿਆਂ ਦੌਰਾਨ ਵਾਪਰਦੇ ਹਨ ਦ੍ਰਿਸ਼-ਅਦ੍ਰਿਸ਼ ਲੋਕ ਮਨਾਂ ਦੇ ਵੇਗ ਮਨੁੱਖੀ ਕਦਰਾਂ-ਕੀਮਤਾਂਉਤਰਾਵ-ਚੜਾਵ ਰੋਜ਼ਾਨਾ ਜੀਵਨ ਦੇ ਅਧਾਰ ਨਿੱਜੀ ਖ਼ਿਆਲਾਤ ਦੁਆਰਾ ਕਾਵਿ ਰੂਪ ਦੇਣ ਦੀ ਇੱਕ ਭਰਭੂਰ ਕੋਸ਼ਿਸ਼ ਮੇਰੇ ਬੇਹੱਦ ਕਰੀਬੀ ਅਜ਼ੀਜ਼ ਝੱਲੀ ਲੱਡਾ ਦੁਆਰਾ ਰਚਿਤ ਦੂਸਰਾ ਕਾਵਿ-ਸੰਗ੍ਰਹਿ ਸੰਪਾਦਿਤ ਕੀਤਾ ਗਿਆ ਹੈ। ਉਹਦੀ ਲੇਖਣੀ ਬੜੀ ਵਿਲੱਖਣ ਹੈ ਕੁਦਰਤ ਦੇ ਬੇਹੱਦ ਕਰੀਬ ਰਹਿਣ ਕਰਕੇ ਉਹ ਆਪਣੀਆਂ ਰਚਨਾਵਾ ਵਿਚ ਕੁਦਰਤ ਦੇ ਵੱਖ-ਵੱਖ ਰੰਗਾਂ ਮੀਂਹ ਹਨੇਰੇ ਧੁੱਪਾਂ ਧੁੰਦਾਂਖੇਤਪਹਾੜ ਸਮੁੰਦਰ ਹਵਾਵਾਂ ਰੁੱਖਾਂ ਆਦਿ ਨੂੰ ਕਲਮਬੱਧ ਕਰਦਾ ਲਿਖਦਾ ਹੈ ਦੁਨਿਆਵੀ ਚਕਾਚੌਂਧ ਦਾ ਉਸ ਉੱਪਰ ਜ਼ਿਆਦਾ ਅਸਰ ਨਹੀਂ ਹੁੰਦਾ।ਉਹ ਦੂਜਿਆਂ ਦੇ ਦੁੱਖ-ਸੁੱਖ ਨੂੰ ਸਮਝਣ ਦਾ ਬਾ-ਕਮਾਲ ਹੁਨਰ ਰੱਖਦਾ ਹੈ। ਉਹ ਚਾਹੇ ਇਨਸਾਨ ਹੋਵੇ ਜਾਂ ਕੋਈ ਹੋਰ ਜੀਵ। ਮੈਨੂੰ ਆਸ ਹੈ ਕਿ ਇਹ ਕਾਵਿ ਸੰਗ੍ਰਹਿ ਪਾਠਕਾਂ ਦੇ ਰੂਹ ਦੀਆਂ ਗਹਿਰਾਈਆਂ ਤੱਕ ਛਾਪ ਜ਼ਰੂਰ ਛੱਡੇਗਾ। ਕਿਉਂ ਕਿ ਸ਼ਾਇਰ ਨੇ ਮਨੁੱਖੀ ਜ਼ਿੰਦਗੀ ਦੇ ਅਜਿਹੇ ਕਈ ਅਣਛੋਹੇ ਪਹਿਲੂਆਂ ਤੇ ਬੜੇ ਹੀ ਵਿਲੱਖਣ ਢੰਗ ਨਾਲ ਕਾਵਿ ਚਿਤਰਨ ਕੀਤਾ ਹੈ।
Piracy-free
Piracy-free
Assured Quality
Assured Quality
Secure Transactions
Secure Transactions
Delivery Options
Please enter pincode to check delivery time.
*COD & Shipping Charges may apply on certain items.
Review final details at checkout.
downArrow

Details


LOOKING TO PLACE A BULK ORDER?CLICK HERE