Harfaan Daa Halafnaamaa (Current Issues)

About The Book

ਸੁਹਿਰਦ ਪੱਤਰਕਾਰ ਤੇ ਨਿਸ਼ੰਗ ਕਵੀ : ਅਮਰਜੀਤ ਸਿੰਘ ਵੜੈਚ ਅਮਰਜੀਤ ਸਿੰਘ ਵੜੈਚ 'ਆਲ ਇੰਡੀਆ ਰੇਡੀਓ' 'ਚੋਂ ਬਤੌਰ ਅਸਿਸਟੈਂਟ ਡਾਇਰੈਕਟਰ IB(P)S ਅਗਸਤ 2020 'ਚ ਸੇਵਾ ਮੁਕਤ ਹੋਇਆ ਸੀ । ਵੜੈਚ ਨੇ ਪਹਿਲਾਂ ਲੋਕ ਸੰਪਰਕ ਵਿਭਾਗ ਪੰਜਾਬ 'ਚ ਬਤੌਰ ਇਨਫਰਮੇਸ਼ਨ ਅਫ਼ਸਰ ਵੀ ਨੌਕਰੀ ਕੀਤੀ । ਪੱਤਰਕਾਰੀ 'ਚ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ MJMC (1985-86) ਕਰਨ ਤੋਂ ਬਾਦ ਵੜੈਚ ਨੇ ਕੁਝ ਸਮਾਂ 'ਰੋਜ਼ਾਨਾ ਚੜ੍ਹਦੀਕਲਾ' ਅਖ਼ਬਾਰ 'ਚ ਬਤੌਰ ਨਿਊਜ਼ ਐਡੀਟਰ ਕੰਮ ਕੀਤਾ ਤੇ ਇਕ ਮਾਸਿਕ ਪੱਤਰ 'ਰਾਜਸੀ ਵਕਤ' ਵੀ ਪ੍ਰਕਾਸ਼ਿਤ ਕਵੜੈਚ 1985 ਤੋਂ ਹੀ ਅਖ਼ਬਾਰਾਂ ਲਈ ਆਰਟੀਕਲ ਤੇ ਫ਼ੀਚਰ ਲਿਖ ਰਿਹਾ ਹੈ । ਉਸ ਦੀਆਂ ਰਚਨਾਵਾਂ 'ਪੰਜਾਬੀ ਟ੍ਰਿਬਿਊਨ 'ਚ ਲਗਾਤਾਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ । ਪਹਿਲਾਂ ਉਹਦੇ ਕਈ ਆਰਟੀਕਲ 'ਰੋਜ਼ਾਨਾ ਅਜੀਤ' 'ਚ ਵੀ ਪ੍ਰਕਾਸ਼ਿਤ ਹੁੰਦੇ ਰਹੇ । 'ਪੰਜਾਬੀ ਟ੍ਰਿਬਿਊਨ' 'ਚ ਪ੍ਰਕਾਸ਼ਿਤ ਰਚਨਾਵਾਂ ਦੇ ਸੰਗ੍ਰਹਿ ਦੀ ਕਿਤਾਬ 'ਸਮੇਂ ਦੀ ਰਸੀਦ' 'ਸਪਰੈੱਡ ਪਬਲੀਕੇਸ਼ਨ' ਦੋਰਾਹਾ ਪੰਜਾਬ ਨੇ 2024 'ਚ ਪ੍ਰਕਾਸ਼ਿਤ ਕੀਤਤਕਾਲੀ ਪੰਜਾਬ ਦੇ ਅੰਬਾਲ਼ਾ ਸ਼ਹਿਰ 'ਚ 26 ਅਗਸਤ 1960 'ਚ ਜਨਮੇ ਵੜੈਚ ਦਾ ਪਿਛੋਕੜ ਪਿੰਡ ਫ਼ਤਿਹਪੁਰ ਰਾਜਪੂਤਾਂ ਪਟਿਆਲ਼ਾ ਦਾ ਹੈ ਜਿਸ ਕਰਕੇ ਉਹ ਲੋਕਾਂ ਦੀਆਂ ਲੋੜਾਂ ਮੁਸ਼ਕਲਾਂ ਡਰ ਤੇ ਖ਼ਾਹਿਸ਼ਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ । ਉਹ ਜਿੱਥੇ ਅਖ਼ਬਾਰਾਂ ਰਾਹੀਂ ਲੋਕਾਂ ਦੀ ਗੱਲ ਬੜੀ ਸ਼ਿੱਦਤ ਤੇ ਹਿੰਮਤ ਨਾਲ਼ ਪੇਸ਼ ਕਰਦਾ ਹੈ ਓਥੇ ਉਹ ਸਮਾਜ ਰਾਜਨੀਤੀ ਤੇ ਸਰਕਾਰੀ ਵਰਤਾਰੇ 'ਚ ਹੋ ਰਹੀਆਂ ਬੇਇਨਸਾਫ਼ੀਆਂ 'ਤੇ ਆਪਣੀਆਂ ਵਿਅੰਗ ਨਾਲ਼ ਓਤ-ਪੋਤ ਕਵਿਤਾਵਾਂ ਰਾਹੀਂ ਵੀ ਨਿਡਰ ਹੋ ਕੇ ਕਰਾਰੀ ਚੋਟ ਮਾਰਦਾ ਹੈ । ਉਸ ਦੀਆਂ ਕਵਿਤਾਵਾਂ ਦੀ ਕਿਤਾਬ 'ਵੜੈਚ ਦੇ ਵਿਅੰਗ'' ਬਾਰੇ ਪ੍ਰਸਿੱਧ ਵਿਅੰਗਕਾਰ ਕੇ.ਐੱਲ. ਗਰਗ ਪੰਜਾਬੀ ਟ੍ਰਿਬਿਊਨ' 'ਚ ਪ੍ਰਕਾਸ਼ਿਤ (24-3-2024) ਰਿਵਿਊ 'ਚ ਲਿਖਦੇ ਹਨ - ਪੰਜਾਬੀ ਹਾਸ ਵਿਅੰਗ ਕਵਿਤਾ ਦੀ ਲੰਬੀ ਪਰੰਪਰਾ ਹੈ ਜੋ ਐੱਸ.ਐੱਸ. ਸ਼ਹੀਦ ਤੋਂ ਲੈ ਕੈ ਸੁਥਰੇ ਡਾ: ਗੁਰਨਾਮ ਸਿੰਘ ਤੀਰ ਸੂਬਾ ਸਿੰਘ ਭੂਸ਼ਨ ਜਸਵੰਤ ਕੈਲਵੀ ਭਾਈਆ ਈਸ਼ਰ ਸਿੰਘ ਈਸ਼ਰ ਤੇ ਹਰਕੋਮਲ ਬਰਿਆਰ ਥਾਣੀ ਹੁੰਦੀ ਹੋਈ ਅਮਰਜੀਤ ਸਿੰਘ ਵੜੈਚ ਤੀਕ ਪਹੁੰਚਦੀ ਹੈ ।...ਉਸ ਦੇ ਵਿਅੰਗ 'ਚ ਹਮਦਰਦੀ ਹੈ ਪੀੜਾ ਹੈ ਤੇ ਦੁੱਖ ਪ੍ਰਤੀ ਝੋਰਾ ਹੈ ।.....ਵੜੈਚ ਅਜਿਹਾ ਵਿਅੰਗਕਾਰ ਹੈ ਜੋ ਕਿਸੇ ਦਾ ਲਿਹਾਜ਼ ਨਹੀਂ ਕਰਦਾ । ਵੜੈਚ ਇਸ ਤੋਂ ਪਹਿਲਾਂ ਪ੍ਰਸਾਰਨ ਦੇ ਕਿੱਤੇ ਨਾਲ਼ ਸਬੰਧਿਤ ਦੋ ਕਿਤਾਬਾਂ 'ਇਹ ਆਕਾਸ਼ਵਾਣੀ ਏਂ' ਅਤੇ 'ਹੁਣ ਤੁਸੀਂ ਖ਼ਬਰਾਂ ਸੁਣੋ' ਵੀ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਦੇ ਚੁੱਕਾ ਹੈ । ਇਹ ਦੋਵੇਂ ਕਿਤਾਬਾਂ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਨੇ'ਆਕਾਸ਼ਵਾਣੀ' ਤੋਂ ਸੇਵਾ ਮੁਕਤ ਹੋਣ ਮਗਰੋਂ ਵੜੈਚ ਲਗਾਤਾਰ'D5 Punjabi TV' ਅਤੇ 'ਗਲੋਬਲ ਪੰਜਾਬ ਟੀਵੀ' ਲਈ ਬਤੌਰ 'ਗਰੁੱਪ ਐਡੀਟਰ' ਵਜੋਂ ਅਤੇ ਅਖ਼ਬਾਰੀ ਪੱਤਰਕਾਰੀ ਦੇ ਖੇਤਰਾਂ 'ਚ ਕਾਰਜਸ਼ੀਲ ਹੈ ਡਾ: ਭੁਪਿੰਦਰ ਸਿੰਘ ਬਤਰਾ ਅਸਿਸਟੈਂਟ ਪ੍ਰੋਫ਼ੈਸਰ ਤੇ ਇੰਚਾਰਜ (ਸਾਬਕਾ) ਸੈਂਟਰ ਫ਼ਾਰ ਐਡਵਾਂਸਡ ਮੀਡੀਆ ਸਟੱਡੀਜ਼ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ।ਪ੍ਰਕਾਸ਼ਿਤ ਕੀਤੀਆਂ ਸਨ ।ਤੀ ਸੀ ।ੀਤਾ ।
Piracy-free
Piracy-free
Assured Quality
Assured Quality
Secure Transactions
Secure Transactions
Delivery Options
Please enter pincode to check delivery time.
*COD & Shipping Charges may apply on certain items.
Review final details at checkout.
downArrow

Details


LOOKING TO PLACE A BULK ORDER?CLICK HERE