Sitarian Ton Agge

About The Book

'Sitarian ton Aggey' (Beyond the Stars) is the author's second book of science-fiction stories. There are a total of six stories in this collection: depicting the aliens living across the stars and their encounter with the humans describing the interaction between humans and robots cataclysmic effects of a nuclear war sketching the dangers posed by global warming telling the story of an astronaut trapped in a time-cycle describing the journey of the human race to our closest star - Alpha Centauri star system a group of three stars. These stories will take your imagination beyond the stars and immerse you in a world full of robots planets stars and galaxies! 'ਸਿਤਾਰਿਆਂ ਤੋਂ ਅੱਗੇ' ਲੇਖਕ ਦੀ ਵਿਗਿਆਨ-ਗਲਪ (Science Fiction) ਕਹਾਣੀਆਂ ਦੀ ਦੂਜੀ ਕਿਤਾਬ ਹੈ। ਇਸ ਸੰਗ੍ਰਹਿ ਵਿੱਚ ਕੁੱਲ ਛੇ ਕਹਾਣੀਆਂ ਹਨ ਜੋ ਕਿ ਸਿਤਾਰਿਆਂ ਤੋਂ ਪਾਰ ਵੱਸਦੇ ਅਜਨਬੀ ਵਸ਼ਿੰਦਿਆਂ ਦੇ ਵਾਰੇ ਤੇ ਉਹਨਾਂ ਨਾਲ਼ ਪ੍ਰਿਥਵੀ ਦੇ ਵਾਸੀਆਂ ਦੀ ਮੁਲਾਕਾਤ ਨੂੰ ਦਰਸਾਉਂਦੀ ਹੋਈ ਰੋਬੋਟਾਂ ਤੇ ਬਨਾਵਟੀ ਬੁੱਧੀ ਨਾਲ਼ ਮਨੁੱਖ ਦੇ ਤਾਲ-ਮੇਲ਼ ਨੂੰ ਬਿਆਨ ਕਰਦੀ ਹੋਈ ਪ੍ਰਮਾਣੂ ਜੰਗ ਤੋਂ ਉਪਜਣ ਵਾਲ਼ੇ ਵਿਨਾਸ਼ਕਾਰੀ ਪ੍ਰਭਾਵਾਂ ਦਾ ਉਲੇਖ ਕਰਦੀ ਗਰਮ ਹੋ ਰਹੀ ਸਾਡੀ ਧਰਤੀ ਸੰਸਾਰਿਕ ਤਾਪ ਤੋਂ ਉਪਜਣ ਵਾਲ਼ੇ ਖ਼ਤਰਿਆਂ ਦਾ ਰੇਖਾ-ਚਿਤਰਨ ਕਰਦੀ ਹੋਈ ਆਇਨਸਟਾਈਨ ਦੀ ਸਖੇਪਤਾ ਦੇ ਸਿਧਾਂਤ ਅਨੁਸਾਰਕਾਲ਼-ਚੱਕਰ ਦੇ ਵਿੱਚ ਫਸੇ ਪੁਲਾੜ-ਯਾਤਰੀ ਦੀ ਕਹਾਣੀ ਦੱਸਦੀ ਹੋਈ ਸਾਡੇ ਸਭ ਤੋਂ ਨੇੜੇ ਦੇ ਸਿਤਾਰਾ-ਮੰਡਲ ਪ੍ਰਥਮ-ਕਿੰਨਰ (ਜੋ ਕਿ ਤਿੰਨ ਤਾਰਿਆਂ ਦਾ ਸਮੂਹ ਹੈ) ਤੱਕ ਮਨੁੱਖ-ਜਾਤੀ ਦੀ ਯਾਤਰਾ ਨੂੰ ਬਿਆਨ ਕਰਦੀ ਹੈ ਤੇ ਪਾਠਕ ਨੂੰ ਸਿਤਾਰਿਆਂ ਤੋਂ ਪਾਰ ਲੈ ਜਾਂਦੀਆਂ ਹਨ ਜਿਸ ਨੂੰ ਪੜ੍ਹਦੇ ਹੋਏ ਉਹ ਉਹਨਾਂ ਵਿੱਚਲੇ ਪਾਤਰਾਂ ਨਾਲ਼ ਇੱਕ ਹੋ ਕੇ ਸਿਤਾਰਿਆਂ ਦੀ ਕਹਿਕਸ਼ਾਂ ਵਿੱਚ ਲੀਨ ਹੋ ਜਾਂਦਾ ਹੈ!
Piracy-free
Piracy-free
Assured Quality
Assured Quality
Secure Transactions
Secure Transactions
Delivery Options
Please enter pincode to check delivery time.
*COD & Shipping Charges may apply on certain items.
Review final details at checkout.
downArrow

Details


LOOKING TO PLACE A BULK ORDER?CLICK HERE