Tera Ki Faisla
Panjabi


LOOKING TO PLACE A BULK ORDER?CLICK HERE

Piracy-free
Piracy-free
Assured Quality
Assured Quality
Secure Transactions
Secure Transactions
Fast Delivery
Fast Delivery
Sustainably Printed
Sustainably Printed
Delivery Options
Please enter pincode to check delivery time.
*COD & Shipping Charges may apply on certain items.
Review final details at checkout.

About The Book

2010 ਵਿਚ ਇਹ ਕਿਤਾਬ ਲਿਖੀ ਲੇਕਿਨ ਜ਼ਿੰਦਗੀ ਵਿਚ ਗੁਆਚ ਗਈ ਲਿਖਣਾ ਇਕ ਸ਼ੌਕ ਬਣ ਕੇ ਰਹਿ ਗਿਆ।ਆਖਿਰਕਾਰ ਇਸ ਕਹਾਣੀ ਨੂੰ ਸਾਂਝਾ ਕਰਣ ਦੀ ਹਿੰਮਤ ਜੁਟਾ ਰਹੀ ਹਾਂ। ਹੋ ਸਕਦਾ ਇਹ ਕਿਤਾਬ ਅੱਜ ਦੇ ਸਮੇਂ ਤੋਂ ਵੱਖਰੀ ਹੋਵੇ ।ਉਸ ਵੇਲੇ ਕੋਈ ਵਿਰਲਾ ਹੀ ਹੁੰਦਾ ਸੀ ਜੋ ਮੁੜ ਵਤਨਾਂ ਨੂੰ ਜਾਂਦਾ। ਇਸ ਕਿਤਾਬ ਦੇ ਲਿਖੇ ਜਾਣ ਤੋਂ ਦਸ ਵਰਿਆਂ ਬਾਅਦ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਸਮਾਂ ਵਾਕਈ ਬਦਲ ਰਿਹਾ। ਇਸ ਕਿਤਾਬ ਦੀ ਨਾਇਕਾ ਨੇ ਬੜਾ ਹੀ ਕੀਮਤੀ ਸਬਕ ਸਿਖਿਆ। ਇਨਸਾਨ ਕਿਥੇ ਰਹਿੰਦਾ ਹੈ ਉਸਤੋਂ ਜ਼ਿਆਦਾ ਇਹ ਮੈਨੇ ਰੱਖਦਾ ਉਹ ਕਿਉਂ ਅਤੇ ਕਿਸਦੇ ਨਾਲ ਰਹਿ ਰਿਹਾ ਹੈ। ਪੰਜਾਬ ਨੇ ਆਪਣੇ ਕਈ ਨੌਜਵਾਨ ਵਿਦੇਸ਼ਾਂ ਨੂੰ ਹਾਰ ਦਿੱਤੇ। ਉਹੀ ਨੌਜਵਾਨ ਵਿਦੇਸ਼ਾਂ ਵਿਚ ਅੱਡੀ ਚੋਟੀ ਦਾ ਜ਼ੋਰ ਲਾ ਕੇ ਕਮਾਈ ਕਰਦੇ। ਇਹ ਯੋਗਦਾਨ ਵਿਦੇਸ਼ਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਨਾਲ ਖੁਸ਼ਹਾਲ ਬਣਾ ਰਿਹਾ। ਇਸ ਕਿਤਾਬ ਦੇ ਨਾਇਕ ਵਾਂਗ ਉਮੀਦ ਹੈ ਇੱਕ ਐਸਾ ਸਮਾਂ ਆਏਗਾ ਜਦ ਅਗਲੀ ਪੀੜ੍ਹੀ ਵਿਦੇਸ਼ਾਂ ਦੇ ਭਰਮ ਨੂੰ ਸੱਚ ਸਮਝਣ ਦੀ ਭੁੱਲ ਨਹੀਂ ਕਰੂਗੀ। ਕਿਸੇ ਵੀ ਅੰਧੇ ਫੈਸਲੇ ਦੀ ਅੱਗ ਵਿਚ ਆਪਣੇ ਦਿਲ ਅਤੇ ਦਿਮਾਗ ਨੂੰ ਬਾਲਣ ਨਹੀਂ ਬਣਨ ਦਵੇਗੀ। ਇਹ ਇੱਕ ਕਾਲਪਨਿਕ ਕਹਾਣੀ ਹੈ ਅਤੇ ਇਸ ਕਿਤਾਬ ਦੇ ਜ਼ਰੀਏ ਇੱਕ ਸੋਚ ਸਾਂਝੀ ਕੀਤੀ ਹੈ ਪਰ ਹਰਗਿਜ਼ ਕਿਸੇ ਦੇ ਲਏ ਫੈਸਲੇ ਨੂੰ ਛੋਟਾ ਯਾਂ ਵੱਡਾ ਸਹੀ ਯਾਂ ਗ਼ਲਤ ਸਾਬਤ ਕਰਨ ਦਾ ਇਰਾਦਾ ਨਹੀਂ। ਜ਼ਿੰਦਗੀ ਦੀ ਰਫਤਾਰ ਦਿਲ ਦੇ ਸਪੀਡਬ੍ਰੇਕਰ ਉੱਤੇ ਹਮੇਸ਼ਾ ਧੀਮੀ ਹੋ ਜਾਏ ਤਾਂ ਹੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕਦਾ। ਦੁਨੀਆਂ ਵਿਚ ਦਰਦਨਾਕ ਹਕੀਕਤ ਦਰਸ਼ਾਉਂਦੇ ਅਤੇ ਦਿਲ ਦਹਿਲਾ ਦੇਣ ਦੇ ਕਈ ਜ਼ਰੀਏ ਨੇ। ਇਸ ਕਾਲਪਨਿਕ ਕਹਾਣੀ ਦੇ ਰਾਹੀਂ ਹੋ ਸਕਦਾ ਕੁਝ ਪਲ ਸਕੂਨ ਦੇ ਗੁਜ਼ਰਣ ਅਤੇ ਦਿਲ ਨੂੰ ਆਸ਼ਾਵਾਦੀ ਸੋਚ ਰੱਖਣ ਦੀ ਪ੍ਰੇਰਨਾ ਮਿਲ ਜਾਏ।
downArrow

Details