The Power of Your Subconscious Mind (ਤੁਹਾਡੇ ਅਵਚੇਤਨ ਮਨ ਦੀ ਸ਼ਕਤੀ) - Punjabi (Deluxe Hardbound Edition

About The Book

ਇੱਛਾ ਅਨੁਸਾਰ ਆਪਣਾ ਜੀਵਨ ਬਨਾਉਣ ਲਈ ਅਵਚੇਤਨ ਦੀ ਸ਼ਕਤੀ ਨੂੰ ਨਿਯੰਤਰਿਤ ਕਾਬੂ ਕਰੋ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਸਿਖਾਉਂਦੀ ਹੈ ਕਿ ਉਨ੍ਹਾਂ ਅਵਚੇਤਨ ਦੀਆਂ ਰੁਕਾਵਟਾਂ ਨੂੰ ਦੂਰ ਕਿਵੇਂ ਕੀਤਾ ਜਾਵੇ ਜੋ ਸਾਨੂੰ ਸਫਲਤਾ ਪ੍ਰਾਪਤ ਕਰਨ ਤੋਂ ਰੋਕਦੀਆਂ ਹਨ ਜਿਨ੍ਹਾਂ ਦੀ ਅਸੀਂ ਇੱਛਾ ਕਰਦੇ ਹਾਂ। ਇਸ ਕਿਤਾਬ ਵਿਚ ਸਭ ਤੋਂ ਵੱਧ ਵਿਕਣ ਵਾਲੇ ਲੇਖਕ ਜੋਸੇਫ਼ ਮਰਫ਼ੀ ਨੇ ਦਾਅਵਾ ਕੀਤਾ ਹੈ ਕਿ ਜੀਵਨ ਵਿਚ ਵਾਪਰਨ ਵਾਲੀਆਂ ਘਟਨਾਵਾਂ ਅਸਲ ਵਿਚ ਸਾਡੇ ਚੇਤਨ ਅਤੇ ਅਵਚੇਤਨ ਮਨਾਂ ਦੇ ਕਾਰਜਾਂ ਦਾ ਨਤੀਜ਼ਾ ਹਨ। ਉਹ ਵਿਹਾਰਕ ਤਕਨੀਕਾਂ ਦਾ ਸੁਝਾਅ ਦਿੰਦੇ ਹਨ ਜਿਨ੍ਹਾਂ ਰਾਹੀਂ ਕੋਈ ਵੀ ਵਿਅਕਤੀ ਆਪਣੀ ਕਿਸਮਤ ਨੂੰ ਬਦਲ ਸਕਦਾ ਹੈ ਮੁੱਖ ਤੌਰ ''ਤੇ ਇਸ ਚਮਤਕਾਰੀ ਊਰਜਾ ਨੂੰ ਕੇਂਦ੍ਰਿਤ ਅਤੇ ਨਿਰਦੇਸ਼ਿਤ ਕਰਕੇ। ਕਿਤਾਬ ਦੇ ਪੰਨਿਆਂ ''ਤੇ ਉਹ ਤਰੀਕੇ ਦਿੱਤੇ ਗਏ ਹਨ ਜਿਨ੍ਹਾਂ ਰਾਹੀਂ ਕੋਈ ਵੀ ਵਿਅਕਤੀ ਆਤਮ-ਵਿਸ਼ਵਾਸ ਪ੍ਰਾਪਤ ਕਰਨ ਪੇਸ਼ੇਵਰ ਜੀਵਨ ਵਿਚ ਕਾਮਯਾਬੀ ਪਾਉਣ ਦੌਲਤ ਪੈਦਾ ਕਰਨ ਸਦਭਾਵਨਾ ਵਾਲੇ ਰਿਸ਼ਤੇ ਬਨਾਉਣ ਡਰਾਂ ਨੂੰ ਦੂਰ ਕਰਨ ਮਾੜੀਆਂ ਆਦਤਾਂ ਤੋਂ ਛੁਟਕਾਰਾ ਪਾਉਣ ਅਤੇ ਸਰਬਪੱਖੀ ਤੰਦਰੁਸਤੀ ਅਤੇ ਖੁਸ਼ਹਾਲੀ ਨੂੰ ਉਤਸਾਹਿਤ ਕਰਨ ਲਈ ਅਸਧਾਰਨ। ਮਾਨਸਿਕ ਸ਼ਕਤੀਆਂ ਨੂੰ ਜਾਰੀ ਕਰ ਸਕਦਾ ਇਲਾਜ ਤੋਂ ਲੈ ਕੇ ਅਕਾਦਮਿਕਤਾ ਤੋਂ ਲੈ ਕੇ ਅਮੀਰਾਂ ਤੱਕ ਕਈ ਤਰ੍ਹਾਂ ਦੇ ਵਿਸ਼ਿਆ ''ਤੇ ਰੋਸ਼ਨੀ ਪਾਉਂਦੇ ਹੋਏ ਲੇਖਕ ਸਾਡੀ ਅਸਲੀਅਤ ਨੂੰ ਪ੍ਰਭਾਵਿਤ ਕਰਨ ਵਿਚ ਸਾਡੇ ਵਿਚਾਰਾਂ ਤੇ ਵਿਸ਼ਵਾਸ਼ਾਂ ਦੀ ਸ਼ਕਤੀ ਦੀਆਂ ਅਨੇਕਾਂ ਹੀ ਪ੍ਰਭਾਵਸ਼ਾਲੀ ਮਿਸਾਲਾਂ ਦਾ ਹਵਾਲਾ ਦਿੰਦਾ ਹੈ। ਜਦੋਂ ਅਸੀਂ ਆਪਣੀ ਸੋਚ ਬਦਲਦੇ ਹਾਂ ਆਪਣੇ ਅਵਚੇਤਨ ਮਨ ਨੂੰ ਤਿਆਰ ਕਰਦੇ ਹਾਂ ਉਦੋਂ ਅਸੀਂ ਆਪਣੀ ਕਿਸਮਤ ਨੂੰ ਬਦਲ ਦਿੰਦੇ ਹਾਂ।
Piracy-free
Piracy-free
Assured Quality
Assured Quality
Secure Transactions
Secure Transactions
Delivery Options
Please enter pincode to check delivery time.
*COD & Shipping Charges may apply on certain items.
Review final details at checkout.
downArrow

Details


LOOKING TO PLACE A BULK ORDER?CLICK HERE