*COD & Shipping Charges may apply on certain items.
Review final details at checkout.
₹782
₹832
6% OFF
Paperback
All inclusive*
Qty:
1
About The Book
Description
Author
Tutday Tarian di Dastaan (Lok Sahit 1989) is the first book of Science Fiction stories in the Punjabi language. Distant worlds futuristic and technologically advanced civilizations humanoid robots space time a human colony on Mars etc.: this collection of nine short stories will take you on a voyage through alien worlds a high-tech future with advanced robots and flying cars! While telling Science Fiction stories author kept the warmth of human emotions and love at the heart of all the stories! You will be immersed in these stories and the characters transcending boundaries of space and time and larger than the solar system! ਇਹ ਕਹਾਣੀਆਂ ਦੀ ਕਿਤਾਬ ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ 1989) ਪ੍ਰਕਾਸ਼ਿਤ ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ। ਇਸ ਕਿਤਾਬ ਵਿੱਚ ਕੁੱਲ ਨੌ ਕਹਾਣੀਆਂ ਹਨ ਜੋ ਵਿਗਿਆਨ ਗਲਪ ਦੇ ਮਾਧਿਅਮ ਰਾਹੀਂ ਮਨੁੱਖ ਦੀ ਸਿਤਾਰਿਆਂ ਤੋਂ ਪਾਰ ਪਰਵਾਜ਼ ਪ੍ਰਮਾਣੂ ਸ਼ਕਤੀ ਦੇ ਭਿਆਨਕ ਪ੍ਰਣਾਮ ਰੋਬੋਟਾਂ ਦੀ ਦੁਨੀਆਂ ਮੰਗਲ ਗ੍ਰਹਿ ਕਾਲ਼-ਯਾਤਰਾ ਵਰਗੇ ਵਿਸ਼ਿਆਂ ਨੂੰ ਬਿਆਨ ਕਰਦੀਆਂ ਹੋਈਆਂ ਵੀ ਮਨੁੱਖ ਦੀਆਂ ਸੰਵੇਦਨਾਵਾਂ ਤੇ ਪਿਆਰ ਨੂੰ ਵੀ ਦਰਸਾਉਂਦੀਆਂ ਹਨ। ਇਹਨਾਂ ਕਹਾਣੀਆਂ ਨੂੰ ਪੜ੍ਹਦੇ ਹੋਏ ਤੁਸੀਂ ਗਗਨ-ਮੰਡਲ ਤੋਂ ਉੱਪਰ ਉੱਠਦੇ ਹੋਏ ਸੂਰਜ-ਮੰਡਲ ਤੋਂ ਵਿਸ਼ਾਲ ਬਣਦੇ ਹੋਏ ਪਾਤਰਾਂ ਦੇ ਨਾਲ਼-ਨਾਲ਼ ਸੰਪੂਰਨ ਬ੍ਰਹਿਮੰਡ ਦੇ ਵਿੱਚ ਲੀਨ ਹੋ ਜਾਓਗੇ! ਆਸ ਹੈ ਤੁਸੀਂ ਇਹਨਾਂ ਕਹਾਣੀਆਂ ਨੂੰ ਜ਼ਰੂਰ ਪਸੰਦ ਕਰੋਗੇ।